ਹੈਲੋ ਦੋਸਤੋ, ਅੱਜ ਅਸੀਂ ਸਭ ਤੋਂ ਵਧੀਆ ਲੈ ਕੇ ਆਏ ਹਾਂ punjabi shayari in punjabi, punjabi shayari in punjabi language, punjabi shayari in punjabi attitude, punjabi shayari in punjabi sad, punjabi shayari in punjabi lyrics, punjabi shayari in punjabi yaari, punjabi shayari in punjabi font, punjabi shayari in punjabi romantic, punjabi shayari in punjabi in hindi, punjabi shayari in punjabi att, punjabi shayari in punjabi attitude girl, punjabi shayari in punjabi app, shayari in punjabi and english, shayari in punjabi alone ਪੰਜਾਬੀ ਭਾਸ਼ਾ ਵਿੱਚ
ਹੈਲੋਚੋ, Malayalamstatusvideo.in ਅੱਜ ਕੱਲ੍ਹ ਪੰਜਾਬੀ ਵਿੱਚ ਪੰਜਾਬੀ ਸ਼ਾਇਰੀ, ਪੰਜਾਬੀ ਭਾਸ਼ਾ ਵਿੱਚ ਪੰਜਾਬੀ ਸ਼ਾਇਰੀ, ਪੰਜਾਬੀ ਰਵੱਈਏ ਵਿੱਚ ਪੰਜਾਬੀ ਸ਼ਾਇਰੀ, ਪੰਜਾਬੀ ਉਦਾਸੀ ਵਿੱਚ ਪੰਜਾਬੀ ਸ਼ਾਇਰੀ, ਪੰਜਾਬੀ ਗੀਤਾਂ ਵਿੱਚ ਪੰਜਾਬੀ ਸ਼ਾਇਰੀ, ਪੰਜਾਬੀ ਯਾਰੀ ਵਿੱਚ ਪੰਜਾਬੀ ਸ਼ਾਇਰੀ, ਪੰਜਾਬੀ ਸ਼ਾਇਰੀ ਵਿੱਚ ਪੰਜਾਬੀ ਫੋਂਟ, ਪੰਜਾਬੀ ਰੋਮਾਂਟਿਕ ਵਿੱਚ ਪੰਜਾਬੀ ਸ਼ਾਇਰੀ, ਹਿੰਦੀ ਵਿੱਚ ਪੰਜਾਬੀ ਸ਼ਾਇਰੀ, ਪੰਜਾਬੀ ਸ਼ੈਰੀ ਪੰਜਾਬੀ ਵਿੱਚ, ਪੰਜਾਬੀ ਰਵੱਈਆ ਕੁੜੀ ਵਿੱਚ ਪੰਜਾਬੀ ਸ਼ਾਇਰੀ, ਪੰਜਾਬੀ ਐਪ ਵਿੱਚ ਪੰਜਾਬੀ ਸ਼ਾਇਰੀ, ਪੰਜਾਬੀ ਅਤੇ ਅੰਗਰੇਜ਼ੀ ਵਿੱਚ ਸ਼ਾਇਰੀ, ਇਕੱਲੀ ਪੰਜਾਬੀ ਵਿੱਚ ਸ਼ਾਇਰੀ
ਹੁਣ ਪੰਜਾਬੀ ਭਾਸ਼ਾ ਵਿੱਚ ਸਾਡੀ ਸਰਬੋਤਮ ਪੰਜਾਬੀ ਸ਼ਾਇਰੀ ਦਾ ਅਨੰਦ ਲਓ ਅਤੇ ਸਾਂਝਾ ਕਰੋ👇
ਉਸ ਪਗਲੀ ਨੇ ਪੁੱਛਿਆ ਕਿ ਤੁਸੀਂ ਕਿਸ ਦੁਨੀਆਂ ਵਿੱਚ ਰਹਿ ਰਹੇ ਹੋ,
ਅਸੀਂ ਕਿਹਾ ਕਿ ਦੁਨੀਆਂ ਦਾ ਪਤਾ ਨਹੀਂ ਹੈ, ਸਿਰਫ ਤੁਹਾਨੂੰ ਦੇਖਣਾ ਜੀ ਰਿਹਾ ਹੈ.
ਤੁਸੀਂ ਮੇਰੀ ਸਾਰੀ ਜ਼ਿੰਦਗੀ ਬਰਬਾਦ ਕਰ ਦਿੱਤੀ
ਅਤੇ ਕੀ ਬਚਿਆ ਹੈ ਤੁਸੀਂ ਮੈਨੂੰ ਕਿਉਂ ਯਾਦ ਕੀਤਾ
ਪਿਆਰੇ ਮਿੱਤਰ ਇਹ ਸਮਾਂ ਲਗਦਾ ਹੈ
ਪਿਆਰ ਹੈ ਪਿਆਰ ਨੂੰ ਸਮਾਂ ਲੱਗਦਾ ਹੈ
ਪਿਆਰ ਵਿੱਚ ਸਬਰ ਵੀ ਜ਼ਰੂਰੀ ਹੈ
ਇਹ ਸਮਾਂ ਲਵੇਗਾ
ਕੋਈ ਦੋਸਤ ਨਹੀਂ ਹੈ ਅਤੇ ਨਾ ਹੀ ਕੋਈ ਪੱਖ ਹੈ
ਨਹੀਂ iffan ਕਿਸੇ ਦਾ ਪਿਆਰ ਹੈ
ਸਮਝੋ ਕਿ ਉਨ੍ਹਾਂ ਨੂੰ ਕੌਣ ਸਮਝਣ ਦਿੰਦਾ ਹੈ
ਉਨ੍ਹਾਂ ਦੇ ਵਿਚਾਰ ਬੇਕਾਰ ਹਨ
ਗਣਿਤ ਦੀ ਪੜ੍ਹਾਈ ਕਰਦੇ ਹੋਏ ਸਾਲ ਬੀਤ ਗਏ
ਜੇ ਤੁਸੀਂ ਆਪਣੀਆਂ ਅੱਖਾਂ ਵਿੱਚ ਵੇਖਦੇ ਹੋ ਤਾਂ ਇਹ ਸਭ ਕੁਝ ਜਾਣ ਵਾਲਾ ਨਹੀਂ ਹੈ.
ਹਰ ਪਾਸੇ ਤੋਂ ਨਿਰਾਸ਼ਾ ਹੈ
ਤੁਹਾਡੀ ਇੱਕ ਅਜੀਬ ਜ਼ਿੰਦਗੀ ਹੈ
ਮੈਨੂੰ ਕਿਤੇ ਵੀ ਰੌਸ਼ਨੀ ਨਹੀਂ ਮਿਲ ਰਹੀ
ਹਰ ਪਾਸੇ ਉਦਾਸੀ ਛਾਈ ਹੋਈ ਹੈ
ਸਿਰਫ ਝੂਠੇ ਨੂੰ ਦੱਸੋ
ਦਿਲ ਨੂੰ ਸੁੱਕਣ ਦਿਓ, ਆਓ ਗੱਲ ਕਰੀਏ
ਸਾਨੂੰ ਪਿਆਰ ਵੀ ਮਿਲੇਗਾ
ਸਿਰਫ ਇੱਕ ਝੂਠ ਬੋਲੋ
ਬਸ ਦੋਸਤ ਬਣਾਉਣ ਦਾ ਮਨ ਬਣਾਇਆ ਹੈ
ਝਗੜਾ ਕਿਵੇਂ ਕਰੀਏ
ਇਸ ਵੇਲੇ ਉਦਾਸ ਨਜ਼ਰ ਆ ਰਿਹਾ ਹੈ
ਮੈਂ ਕਿਵੇਂ ਸਹਿਮਤ ਹੋਵਾਂ?
ਪਤਾ ਨਹੀ ਉਹ ਮੇਰੇ ਨਾਲ ਕਿਹੜੀ ਗੱਲੋਂ ਨਰਾਜ ਆ।।। ਸੁੱਪਨੇ ਚ ਵੀ ਮਿਲਦੀ ਏ ਪਰ ਗੱਲ ਨੀ ਕਰਦੀ
#ਮਰ ਜਾਂਦੇ ਨੇ ਜਦ ਚਾਅ #ਦਿਲ ਦੇ
ਤਾਂ ਨਾ ਚਾਹੁੰਦੇ ਵੀ #ਹੱਸਣਾ ਪੈਂਦਾ
ਚੁੱਪ #ਪੜ੍ਹਨੇ ਦਾ ਹੁਣ ਜ਼ਮਾਨਾ ਨਹੀਂ
#ਦਿਲ (💘)ਦਾ #ਹਾਲ ਖੁਦ ਦੱਸਣਾ ਪੈਂਦਾ.. #
? ਕਿਓਂ #ਰਿਸ਼ਤਿਆਂ ਦੀਆਂ #ਗਲੀਆਂ ਇੰਨੀਆਂ #ਤੰਗ ਨੇ..💕
#ਸ਼ੂਰੂਆਤ ਕੌਣ ?..ਕਰੇ ✔
ਇਹੀ #ਸੋਚ ਕੇ #ਗੱਲਾਂ #ਬੰਦ ਨੇ ...❌🔚
ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ 😍
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ,
ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ
. 😍ਪਿਅਾਰ ਤਾਂ ਮਾਪਿਅਾ ਦਾ ਨੀ ਮੁੱਕਦਾ 😍॥
😅ਅਸੀਂ ਕਿੳੁ ਭੱਜੀੲੇ 😏ਕਿਸੇ ਦੇ ਝੂਠੇ ਪਿਆਰ ਲਈ
Rabb🙏🏽ਹੋਵੇਂਗਾ ਤੂੰ ਆਪਣੀ
ਜਗਾਹ ਤੇ 👉ਹੋਵੇਗਾ☝
ਪਰ Mere ਬਾਪੂ ਅੱਗੇ ਫਿੱਕਾ!
ਰੁੱਤਬਾ ਆ ਤੇਰਾ
ਹਜੇ ਤਾ ਬੇਬੇ ਬਾਪੂ ਸਿਰ ਤੇ
ਮੌਜਾ ਂਈ ਲੁੱਟਦੇ ਹਾ
ਅਸਲ ਜ਼ਿੰਦਗੀ ਨਾਲ ਵਾਹ ਤਾ
ਉਦੋਂ ਪੈਣਾ ਜਦੋਂ ਜ਼ੁੰਮੇਵਾਰੀਆਂ
ਨਿਭਾਉਣ ਦੀ ਵਾਰੀ ਆਉਣੀ ਂਆ
👆••ਕੁੜੀਅਾਂ ਪੱਟਣ ਦਾ ਕੰਮ ਤੇ ਮੰਢੀਰ👬 ਕਰਦੀ ਅਾ
ਅਸੀ ਤੇ ਦਿਲਾ❤️ ਨੂੰ ਜਿੱਤਣ ਦੇ ਦਾਅਵੇ ਰੱਖਦੇ ਅਾ😊😊 _
ਕਹਿੰਦੀ👰 ਉਹ ਬਹੁਤ👉 ਪਸੰਦ😎 ਮੈਨੂੰ
ਜੋ👉 ਕੰਮ ਨਾ ਕੋਈ Wrong❌ ਕਰਦਾ✔
🏡Pind ਦਾ ਤਾਂ👉 ਪਤਾ ਨੀ
ਪਰ👉 ਗੱਬਰੂ😎 RJ13 ਨੂੰ belong👉 ਕਰਦਾ
😛ਮੈਂ ਕਿੰਨਾ ਵੀ ਚੰਗਾ😊ਬਨਣ ਦੀ ਕੋਸ਼ਿਸ਼ 🤔ਕਰਾਂ ਫਿਰ ਵੀ ਸਾਰੇ🤲ਕਹਿੰਦੇ ਨੇ ੲਿਹ ਸੁਧਰਦਾ ਨਹੀ😝
ਪਤਾਂ ਨਹੀ ਕੀ ਲਿਖਿਆ ਮੇਰੀ ਕਿਸਮਤ ਵਿਚ
ਜਿਸ ਨੂੰ ਵੀ ਚਹਿਆ ਉਹੀ ਮੇਰੇ ਤੋ ਦੂਰ ਹੋ ਗਿਆ
ਉਸ ਦੇ ਜਾਣ ਤੋ ਬਾਦ ਜਿੰਦਗੀ ਵਿਚ ਹਨੇਰਾ ਜਿਹਾ ਹੋ ਗਿਆ ।ਸਮਝ ਨਹੀ ਆਉਦੀ Life ਨੂੰ ਕਿਸ ਤਰਾਂ ਜਿਵਾ
ਜੇ ਕਰੇ ਕੁੜੀਆਂ ਨੂੰ impress ਰੋਹਬ ਤੇਰਾ
ਮੁੱਛਾਂ ਕੁੰਡੀਆਂ ਦਾ😏
ਤੇ ਫੇਰ ਜੱਟੀ ਦੀ smile ਵ
ਕਰੇ bp down ਮੁੰਡਿਆਂ ਦਾ😜
ਪਤਾ ਨਹੀ ਕਿਹੋ ਜਿਹਾ ਪਿਆਰ ਸੀ
ਤੇਰੇ ਨਾਲ ਕਮਲੀਏ
ਮੈ ਅੱਜ ਵੀ ਹੱਸਦਾ ਹੱਸਦਾ😍 ਰੋ ਪੈਣਾ 😢😢
Miss u
ਦਿਲ ❤️ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ 😐
ਤੂੰ ਖੇਡ 🎲 ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ ✅
ਦਿਲ ਟੁਟੇ ਵਾਲੇ ਨਹੀਂ ਸ਼ਾਇਰ ਬਣਦੇ ,
ਹੋਰ ਵੀ ਦੁਖ ਨੇ ਜਿੰਦ ਨਿਮਾਣੀ ਨੂੰ ,
ਲੋਕੀ ਤਾਂ ਵਾਹ- ਵਾਹ ਕਰ ਤੁਰ ਜਾਂਦੇ,
ਕੋਈ ਕੀ ਜਾਣੇ ਅਖੋੰ ਵਗਦੇ ਪਾਣੀ ਨੂੰ😔
💘Pyaar💘 ੲਿਹ ਸੋਚ ਕੇ ਨਾ ਕਰੋ ਕੀ ੳੁਹ
ਤੁਹਾਨੂੰ ਮਿਲੂ ਜਾਂ ਨਾ❌ ਮਿਲੂ
ਬਲਕਿ ੲਿੰਨੀ💕 ਲਗਨ😍 ਨਾਲ ਕਰੋ ਕਿ
👏ਰੱਬ ੳੁਹਨੂੰ ਤੁਹਾਡੀ💑 ਕਿਸਮਤ ਵਿੱਚ ਲਿਖਦੇ
ਪਤਾ ਨਹੀ ਉਹ ਮੇਰੇ ਨਾਲ ਕਿਹੜੀ ਗੱਲੋਂ ਨਰਾਜ ਆ।।। ਸੁੱਪਨੇ ਚ ਵੀ ਮਿਲਦੀ ਏ ਪਰ ਗੱਲ ਨੀ ਕਰਦੀ
#ਮਰ ਜਾਂਦੇ ਨੇ ਜਦ ਚਾਅ #ਦਿਲ ਦੇ
ਤਾਂ ਨਾ ਚਾਹੁੰਦੇ ਵੀ #ਹੱਸਣਾ ਪੈਂਦਾ
ਚੁੱਪ #ਪੜ੍ਹਨੇ ਦਾ ਹੁਣ ਜ਼ਮਾਨਾ ਨਹੀਂ
#ਦਿਲ (💘)ਦਾ #ਹਾਲ ਖੁਦ ਦੱਸਣਾ ਪੈਂਦਾ.. #
ਕੁੜੀਏ ਅਸੀਂ ਸੱਚੇ ਪਿਅਾਰਾਂ ❤ ਵਾਲੇ ਹਾਂ. ਕਦੇ ਕਿਸੇ ਦਾ Time ਨੀ ਚੱਕੀ ਦਾ. ਕੱਪੜੇ ਮੈਲੇ ਪਾ ਸਕਦੇ ਅਾ, ਪਰ Dil ❤ ਨੂੰ ਸਾਫ ਰੱਖੀ ਦਾ💗
👉ਅਸਾਂ ਕੱਲਿਆਂ ਕੰਧਾਂ ਨੂੰ ਲੱਕ ਲਾਏ🤗
🙇♀️ਤੇ ਤੁਸੀ ਮਹਿਫਲਾਂ ਚ' ਜੁੱਟ ਗਏ🚶♀️
🙏ਮੁੜ ਜਾਣ ਦੇ ਅਸਾਂ ਨੂੰ ਨਾਰੇ💏
👉ਨੀ ਤੇਰੇ ਤੋ ਯਕੀਨ ਟੁੱਟ ਗਏ🙏
ਉਹਨੂੰ ਮੇਰੇ ਰੋਣ ਤੇ ਕਦੇ ਵੀ ਤਰਸ ਨਹੀਂ ਆਇਆ,,,
ਸ਼ਾਹਿਦ ਉਹ ਗੈਰਾ ਦਿਆ ਹਾਸਿਆਂ ਚ ਜ਼ਿਆਦਾ ਖੁਸ਼ ਸੀ,,,,,
ਐਵੇ ਨਹੀ ਘਰ ਪਰਿਵਾਰ ਛੱਡ ਕੇ ਪਰਦੇਸ✈ਅਾੲੇ ,
ਕਿਸੇ ਨੇ ਕਰਜਾ ਲਾਉਣਾ ਸੀ,ਕਿਸੇ ਨੇ ਭੈਣ ਨੂੰ ਵਿਅਾੳੁਣਾ ਸੀ,
ਕਿਸੇ ਨੇ ਘਰ? ਬਣਾਉਣਾ ਸੀ ...
✈ ਪਰਦੇਸੀ✈
ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ ਮਾਂ , ਹੋਰ ਭੁੱਖ ਕੋਈ ਨਾ 😍
ਟੁੱਟਾ ਫੁੱਲ ਕੋੲੀ ਟਾਹਣੀ ਨਾਲ ਜੋੜ ਨਹੀ ਸਕਦਾ,
ਮਾ ਦਾ ਕਰਜਾ ਤੇ ਬਾਪੂ ਦਾ ਖਰਚਾ ਕੋੲੀ ਮੋੜ ਨਹੀ ਸਕਦਾ
ਕਈ ਹਸਾਉਂਦੇ ਨੇ, ਕਈ ਰਵਾਉਂਦੇ ਨੇ..ਪਰ ਸਾਥ ਤਾ ਓਹੀ ਨਿਭਾਉਂਦੇ ਨੇ, ਜਿਨਾ ਦਾ ਲੜ੍ਹ ਮਾਪੇ ਫੜ੍ਹਾਉਂਦੇ ਨੇ…
ਪਤਾ ਨਹੀ ਕਿਹੋ ਜਿਹਾ ਪਿਆਰ ਸੀ
ਤੇਰੇ ਨਾਲ ਕਮਲੀਏ
ਮੈ ਅੱਜ ਵੀ ਹੱਸਦਾ ਹੱਸਦਾ😍 ਰੋ ਪੈਣਾ 😢😢
Miss u
ਸਿਫ਼ਤ ਲਿਖਣ ਲਈ ਨਾ ਦਿਮਾਗ ਚਾਹਿਦਾ ਨਾ ਥਾਂ ਸੱਜਣਾ ..
ਬਸ ਇਕ ਦਿਲ ਚਾਹੀਦਾ ਤੇ ਦੂਜਾ ਤੇਰਾ ਨਾਂ ਸੱਜਣਾ..
ਦਿਲ ਕਰਦੈਂ ਕਿ ਮਰ ਜਾਵਾਂ ..
ਸ਼ਾਇਦ ਤੈਨੂੰ ਵੀ ਪਤਾ ਲੱਗ ਜੇ
ਕਿ ਮੇਰੇ ਚ ਵੀ ਜਾਨ ਸੀ..💔😞😭😭
🤨ਲੱਗਦਾ ਹੁਣ ਤਾਂ ਰੱਬ ਵੀ ਗੁੱਸੇ🤲ਹੋ 🙇♂️ਗਿਆ ਮੇਰੇ ਨਾਲ🙏
🤔ਭੁੱਲ ਬੈਠੇ ਸੀ ਉਸਨੂੰ ਜਦੋਂ ਲੱਗੀ😏ਸੀ ਤੇਰੇ ਨਾਲ😎
👉ਤੂੰ ਤਾਂ ਛੱਡ ਕੇ ਤੁਰਗੀ ਇੱਕ👫ਵੀ ਪਲ ਨਾਂ ਲਾਇਆ ਨੀਂ💏
🙏ਪਰ ਉਸ ਰੱਬ ਨੇ ਫੇਰ ਵੀ ਸਾਨੂੰ🤲ਗਲ ਨਾਲ ਲਾਇਆ ਨੀਂ🙂
ਸੀ ਸ਼ੀਸ਼ੇ ਵਰਗਾ ਦਿੱਲ ਤੋੜਤਾ ਸੱਜਣਾ ਨੇ,
ਪੱਥਰ ਵਰਗੀ ਪਹਿਚਾਣ ਬਣਾਉਣੀ ਬਾਕੀ ਏ✌️
ਜੇ ਕਰੇ ਕੁੜੀਆਂ ਨੂੰ impress ਰੋਹਬ ਤੇਰਾ
ਮੁੱਛਾਂ ਕੁੰਡੀਆਂ ਦਾ😏
punjabi shayari in punjabi, punjabi shayari in punjabi language, punjabi shayari in punjabi attitude, punjabi shayari in punjabi sad, punjabi shayari in punjabi lyrics, punjabi shayari in punjabi yaari, punjabi shayari in punjabi font, punjabi shayari in punjabi romantic, punjabi shayari in punjabi in hindi, punjabi shayari in punjabi att, punjabi shayari in punjabi attitude girl, punjabi shayari in punjabi app, shayari in punjabi and english, shayari in punjabi alone
ਤੇ ਫੇਰ ਜੱਟੀ ਦੀ smile ਵੀ
ਕਰੇ bp down ਮੁੰਡਿਆਂ ਦਾ😜
🤰ਜੋ ਖੁਸ਼ੀਆਂ ਨਾਲ ਲਿਓਂਦੀ ਹੈ🤱
👰ਤੇਰੇ ਲਈ ਮੈਂ ਉਹ ਰੁੱਤ ਹੋਵਾਂ👱♀️
🤗ਹਰ ਜਨਮ ਬਣੇ ਤੂੰ ਮਾਂ ਮੇਰੀ🤱
🤱ਹਰ ਜਨਮ ਮੈਂ ਤੇਰਾ ਪੁੱਤ ਹੋਵਾਂ👨👦
😘😘😘love u mom😘😘😘
ਜਦੋਂ ਤੱਕ ਪੁੱਤਰ ਅਪਣਾ ਹੱਥ..ਪਿਤਾ ਦੀ ਜ਼ੇਬ ਵਿੱਚੋਂ ਨਹੀਂ ਕੱਢਦਾ..ਉਸਨੂੰ ਕਿਸੇ ਕੁੜੀਦਾ ਹੱਥ ਨਹੀਂ ਫੜਨਾ ਚਾਹੀਦਾ
ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ🙂
ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ
ਜੋ ਕਿਤੇ ਸੀ ਵਾਅਦੇ ਉਮਰਾਂ ਦੇ, ਉਹ ਹੁਣ ਕਮਜ਼ੋਰ ਹੋ ਗਏ ਨੇ_ ਨਜ਼ਰ ਤਾਂ ਉਹੀ ਏ ਤੇਰੀ, ਪਰ ਨਜ਼ਰੀਏ ਹੋਰ ਹੋ ਗਏ ਨੇ_
ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ👊 🏻ਰਾਤਾ ਥਾਣੇਆ🚓ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ
ਸੀ ਸ਼ੀਸ਼ੇ ਵਰਗਾ ਦਿੱਲ ਤੋੜਤਾ ਸੱਜਣਾ ਨੇ,
ਪੱਥਰ ਵਰਗੀ ਪਹਿਚਾਣ ਬਣਾਉਣੀ ਬਾਕੀ ਏ✌️
ਲੇਖਾਂ ਵਿੱਚ ਨਾ ਹੁੰਦੇ ਕਾਹਤੋਂ ਖ਼ਵਾਬਾਂ ਦੇ ਵਿੱਚ ਆਉਂਦੇ ਜਿਹੜੇ ,,😑
ਉਹ ਖੁੱਦ ਵੀ ਕਿੱਥੇ ਸੌਂਦੇ ਹੋਣੇ ਸਾਰੀ ਰਾਤ ਜਗਾਉਂਦੇ ਜਿਹੜੇ ..
ਤੇਰੀਆਂ ਹਿਚਕੀਆਂ ਪਾਣੀ ਨਾਲ ਨੀ ਰੁਕਣ ਵਾਲੀਆਂ🙂
ਜੇ ਇਲਾਜ ਚਾਹੀਦਾ ਤਾਂ ਮੇਰੀ ਮੌਤ ਦੀ ਦੁਆ ਕਰਿਆ ਕਰ
"ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ" ☺
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ
ਹਮੇਸ਼ਾ ਸੱਚਾ ਪਿਅਾਰ ਕਰਨੇ ਵਾਲਿਅਾ
ਦੇ ਹੀ ਹੰਝੂ ਵੱਗਦੇ ਨੇ ...
ACਵਾਲੀ ਨਹੀ ਸਾਨੂੰ ਤਾ ਜੀ ਪੱਖੀ ਵਾਲੀ ਚਾਹੀਦੀ_______Handshake ਤਾਂ ਹਰ ਕੋਈ ਕਰਦੀ ਸਾਨੂੰ ਤਾ ਜੀ ਜੱਫੀ ਵਾਲੀ ਚਾਹੀਦੀ..
ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ
ਛੇਤੀ - ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ
.
ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ
ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ
.
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ
ਓ ਕਮਲਿਆ ਦਿਲਾ ਤੂ ਕੀ ਜਾਣੇ ਕਿਥੇ ਵਸਦੀ ਏ ਦੁਨੀਆ…. ਮੂਹ ਤੇ
ਜੀ ਜੀ ਤੇ ਪਿਛੋ ਕੀ ਕੀ ਜੁਗਤਾ ਘੜਦੀ ਏ ਦੁਨੀਆ.. !!!
ਪਿਆਰੇ ਨੇ ਮਸ਼ੂਕਾਂ ਵਾਗੂੰ,ਚਲਦੇ ਨੇ ਬਦੂੰਕਾਂ ਵਾਗੂੰ,ਔਖੇ ਵੇਲੇ ਟਕੂਏ ਤੇ ਨੇਜ਼ੇ ਹੁੰਦੇ ਨੇਓ ਜੀਂਦੇ ਰਹਿਣ ਯਾਰਯਾਰ ਤਾਂ ਕਲੇਜੇ
ਹੁੰਦੇ ਨੇ...
ਸਾਡੇ ਕੌਲੋਂ ਹੁੰਦੀ ਨਾ ਗੁਲਾਮੀ ਕੁੜੀਏ ਨਾਰਾਂ ਦੀ… . Minister ਨਾਲੋਂ ਵੱਧ support ਮੈਨੂੰ ਮੇਰੇ ਯਾਰ ਦੀ।
ਯਾਰਾਂ ਦਾ ਇਕੋ ਈ ਟਿਕਾਣਾ ਪਿੰਡ ਅਾਪਣਾ ਨਾ ਹੀ ਆਪਾਂ ਪਿੰਡ ਛੱਡ ਹੋਰ ਕਿਤੇ ਜਾਣਾਂ
ਬੰਦੇ ਨੂੰ ੳੁਸਦੇ ਗੁਣ ੳੁੱਚਾ ਕਰਦੇ ਨੇ ਜੱਟਾ, ਪਦਵੀ ਨਹੀ ....
ਕੁਤਬ ਮੀਨਾਰ ਤੇ ਬੈਠ ਕੇ ..
ਕਾਂ ਬਾਜ਼ ਨੀ ਬਣਿਅਾ ਕਰਦੇ
ਪੀੜਾਂ ਵਿਚ ਹੀ ਬੀਤ ਗੲੀ
ਉਮਰ ਸੀ ਮੌਜਾਂ ਮਾਨਣ ਦੀ
ਦਿਲਾਂ
ਐਵੇਂ ਤੈਨੂੰ
ਕਾਹਲੀ ਸੀ..
ਇਸ਼ਕ ਦੀਆਂ ਰਮਜ਼ਾਂ ਜਾਨਣ
ਦੀ
ਕਦੇ ਫੁਰਸਤ ਮਿਲੀ ਤਾਂ ਇੰਨਾ ਜਰੂਰ ਦੱਸੀ
ਕਿ ਉਹ ਕਿਹੜੀ ਮੁਹੱਬਤ ਸੀ ਜੋ ਦੀਪ ਤੈਨੂੰ ਨਹੀਂ ਕਰ ਸਕਿਆ 🤔
💔
ਮੇਰੇ ਦਿਲ ਤੋਂ ਵਾਪਸ ਜਾਣ ਦਾ
ਰਾਸਤਾ ਨਹੀਂ ਮਿਲ਼ਿਆ ਉਸ
ਕਮਲੀ ਨੂੰ
ਆਕੜ ਦੀ ਮਾਰੀ
💔ਦੀਪ ਬਾਠਾਂ ਵਾਲੇ💔
ਦਿਲ ਹੀ ਤੋੜ ਕੇ ਹੀ ਚਲੀ ਗਈ
ਬਈ ਹੁੰਦੇ ਯਾਰ ਭਰਾਂਵਾਂ ਵਰਗੇ__💪
ਸੱਜੀਆਂ ਖੱਬੀਆਂ ਬਾਹਵਾਂ ਵਰਗੇ__🔫
ਮਿੱਠੀ ਕੈਦ,👌 ਸਜਾਵਾਂ ਵਰਗੇ ਹਵਾ ਦੇ ਬੁੱਲੇ ਹੁੰਦੇ ਆ__😘
ਬਈ ਤਾਹੀਂਓ ਕਹਿੰਦਾ ਯਾਰ ਅਣਮੁੱਲੇ ਹੁੰਦੇ ਆ...
ਇਸ਼ਕ ਵੀ ਕੀਤਾ.. ਸੱਟਾਂ ਵੀ ਖਾਦੀਆਂ ਪਰ ….ਆਪਣਾ ਬਣਾਉਣ ਵਾਲਾ ਕੋਈ ਮਿਲਿਆ ਨੀ ..ਰੋ-ਰੋ ਸੁਣਾਇਆ .. ਦਰਦ ਏ ਦਿਲ ਲੋਕਾਂ ਨੂੰ ਪਰ ਕੋਈ ਕਦਰ ਪਾਉਣ ਵਾਲਾ ਮਿਲਿਆ ਨੀ
ਜਿੰਦਗੀ ਕਿਰਾਏ ਦੀ ਏ ਬੱਲਿਆ
ਰਜਿਸਟਰੀ ਦੇ ਚੱਕਰਾਂ ਚ ਪਈ ਨਾ
ਸਮੁੰਦਰ ਕੋਲ ਬੈਠਾ ਮੈ ਸੋਚ ਰਿਹਾ ਸੀ
ਕੌਣ ਜਿਆਦਾ ਮਜਬੂਰ ਆ ???
ਇਹ ਕਿਨਾਰਾ ਜੋ ਚੱਲ ਨਹੀ ਸਕਦਾ
ਜਾ ਉਹ ਲਹਿਰ ਜੋ ਰੁਕ ਨਹੀ ਸਕਦੀ !!!
💁ਨੀ 👉ਤੇਰੇ 💃ਜੋਗਾ⏰ ਟਾਈਮ 🤔ਦੱਸ ਕਿੱਥੋ 👎ਕੱਡੀਏ
ਹੁੰਦਾ 🏋♀ਜਿੰਮ🏋♀ਵਿੱਚ 💪ਲੋਹੇ💪ਨਾਲ👌 ਮੱਥਾ ਮਾਰਨਾ🏋♀
shayari in punjabi download mp3, shayari in punjabi dp, shayari in punjabi dil, shayari in punjabi dp download, punjabi shayari in english, punjabi shayari in english attitude, punjabi shayari in english on life, punjabi shayari in english love, punjabi shayari in english for girlfriend, punjabi shayari in english funny, punjabi shayari in english fb dp, punjabi shayari in english dp, punjabi shayari in punjabi for instagram, punjabi shayari in punjabi for girl
ਲਈ ਸਮਝ ਤੂੰ ਕੱਲ ਦੇ ਜਵਾਕ ਨਾ, ਪਾਣੀ ਘਾਟ ਘਾਟ ਦੇ ਪੀਤੇ ਨੇ
.
ਉਂਝ ਰੰਗ ਰੂਪ ਭਾਂਵੇਂ ਕੁਝ ਖਾਸ ਨਾ, ਮਿੱਠੇ ਬੋਲਾਂ ਨਾਲ ਦਿਲ ਬੜੇ ਜਿੱਤੇ ਨੇ
ਫਿਕਰ ਤਾਂ ਤੇਰੀ ਅੱਜ ਵੀ ਕਰਦਾ ਹਾਂ , ਬਸ ਜਿਕਰ ਕਰਨ ਦਾ ਹੁਣ ਹੱਕ ਨੀ ਰਿਹਾ
ਸੱਜਣਾਂ ਮੇਰੇ ਜਿਆਦਾ ਮੁਸਕੁਰਾਉਣ ਦੇ ਅੰਦਾਜ
ਤੋਂ ਮੇਰਾ ਦਰਦ ਕਦੇ ਵੀ ਬਿਆਨ ਨਹੀਂ ਹੁੰਦਾ।।
ਜਦੋਂ ਕੋਈ ਦਿਲ 'ਚ ਵੱਸ ਜਾਵੇ ਤਾਂ ਫਿਰ ਖੁਸ਼ੀ ਮਿਲੇ
ਜਾਂ ਭਾਂਵੇਂ ਗਮ ਉਸ ਵਲ ਕੋਈ ਧਿਆਨ ਨਹੀਂ ਹੁੰਦਾ।।
ਪਰਖ ਲੈ ਮੈਨੂੰ ਤੇਰਾ ਜਿੰਨਾ ਜੀ ਕਰਦਾ...
ਮੈਂ ਹੱਸਦਾ ਹੀ ਰਹਾਂਗਾ ਆਪਣੀਆਂ ਹਾਰਾਂ ਤੇ ਵੀ..
ਵੇ ਤੂੰ ਸਮਝੀ ਨਾ ਆਕੜ…….ਏ ਤਾ ਟੌਹਰ👌 ਤੇਰੀ ਮੁਟਿਆਰ ਦੀ ..ਜਦੌ ਮੇਰੇ ਨਾਲ ਤੁਰੇਗਾ 👫ਉਦੋ ਤੇਰੇ ਯਾਰ ਵੀ ਕਹਿਨਗੇ ਕਿਸਮਤ ਚੰਗੀ ਏ ਸਾਡੇ ਯਾਰ ਦੀ…..
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,
ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..
😌 ਸ਼ਕਲਾਂ ਦੇਖ ਕੇ ਅੰਦਾਜੇ ☺️ ਨੀ ਲਾਈ ਦੇ ਪੁੱਤ 🤍 ਖੜੇ ਪਾਣੀ ਹੀ ਅਕਸਰ ਗਹਿਰੇ ਹੁੰਦੇ ਨੇ 💚
ਇਮਾਨਦਾਰੀ ਨਾਲ ਹਾਸੇ 😊ਵੰਡ ਸੱਜਣਾ.....
ਦਿਲ ਤੋੜਨ💔 ਦਾ ਕੰਮ ਬੇਈਮਾਨ ਕਰਦੇ ਨੇ!!!!
ਹੱਸਦੇ ਤਾ ਰੋਜ ਆ,
ਪਰ ਖੁਸ਼ ਹੋਏ ਜਮਾਨਾ ਹੋ ਗਿਆ ।🖤
ਫਰ-ਫਰ ਤਾਂ ਪਰਿੰਦੇ ਹੀ ਕਰਦੇ ਅਾ
.
ਕਾਕਾ ਬਾਜ਼ ਦੀ ੳੁਡਾਨ ਚ ਅਾਵਾਜ਼ ਨੀ ਹੁੰਦੀ 😎
ਹਾਲਾਤਾਂ ਕੋਲੋ ਹਾਰਨ ਵਾਲਿਆ ਵਿੱਚ ਨਾ ਸਮਝੀ...
ਜੇ ਅੱਜ ਹਨੇਰੀ ਤੇਰੀ ਵੱਗਦੀ...
ਕੱਲ ਦਾ ਤੁਫਾਨ ਸਾਡਾ ਹੋਵੇਗਾ...
.... ਬਹੁਤ ਦਿੰਦਾਂ ੲੇ ੳੁਹਦੇ
✔ਹੱਕ ਚ ਗਵਾਹੀਅਾਂ.....
ਮੈਨੂੰ 🙄ਸਮਝ ✖ਨੀ ਅਾੳੁਂਦੀ
ਕਿ ਤੂੰ ਮੇਰਾ 💖ਦਿਲ ੲੇ ਜਾਂ....
..... ੳੁਹਦਾ 👨⚖ਵਕੀਲ...
ਹਮ ਬਦਲੇ ਨਹੀਂ ਜਨਾਬ ❌
ਵੋ ਬਾਤ ਅਲੱਗ ਹੈ👈 ਕਿ ਅਬ ਆਪਕੋ ਹਮਾਰੀ✌️
ਜਰੂਰਤ ਨਹੀਂ ਹੈ ❌✖️
👊ਦਹਿਸ਼ਤ ਤਾ ਅੱਖਾਂ👀ਵਿਚ☑️
💯ਹੋਣੀ ਚਾਹੀਦੀ ਏ💯
➡️ਉਂਞ ਹਥਿਆਰ ਤਾਂ🚫
💢ਚੌਂਕੀਦਾਰ ਵੀ ਚੱਕੀ ਫਿਰਦੇ ਆ💢
shayari in punjabi and hindi, punjabi shayari in punjabi badmashi, punjabi shayari in punjabi for boy, best punjabi shayari in punjabi, best punjabi shayari in punjabi language, punjabi attitude shayari in punjabi for boy, punjabi bullet shayari in punjabi, birthday shayari in punjabi, shayari in punjabi broken heart, punjabi shayari in punjabi copy paste
ਕਿੰਨੇ ਸਾਥ 🤝ਦਿੱਤਾ ਤੇ ਕਿੰਨੇ ਧੋਖਾ 🙅
ਹਿਸਾਬ 📝ਹਰ ਗੱਲ਼ ਦਾ ਆ😌
ਜ਼ਰਾ ਸੋਚ ਸਮਝ 🤔ਕੇ ਸਾਜਿਸ਼ਾ ਕਰੀ ਮਿੱਠਿਆ😉
ਹੁਣ ਇੱਧਰ 🤨ਵੀ ਬਸ ਦਿਮਾਗ 🧠ਹੀ ਚੱਲਦਾ ਆ🤟
ਪਲ ਪਲ ਹੋਵੇ ਦਿਲ ❤️ ਵਿੱਚ
ਤੇਰਾ ☝️ ਜ਼ਿਕਰ ਦਾਤਿਆ 🙏
ਤੇਰੇ ☝️ ਹੁੰਦਿਆਂ ਮੈਨੂੰ ਕਾਹਦਾ ਫ਼ਿਕਰ ਦਾਤਿਆ
🙏🙏 ਵਾਹਿਗੁਰੂ ਜੀ 🙏🙏
इतना बेताब न हो मुझसे बिछड़ने के लिए,
तुझे आँखों से नहीं मेरे दिल से जुदा होना है।
❤ਦਿਲਦਾਰ ਬੰਦੇ ਆ ਸੱਜਣਾ 😘
👻ਜਿੰਦਗੀ ਖੁੱਲ ਕੇ ਜਿਉਦੇ ਆ
🔥 ਤੈਨੂੰ ਸਾਡੀਆਂ ਸਮਝਾਂ🤔 ਕਿੱਥੋਂ ਆਉਣੀਆ 😵ਦੋਸਤਾ
ਤੇਰੀ ਔਕਾਤ🤮ਨਾਲੋਂ ਵੱਡਾ ਤਾਂ ਅਸੀਂ ❣️ਦਿਲ ਰੱਖਦੇ ਅਾ💥💥
🤘ਮਾੜੇ ਤਾਂ ਅਸੀਂ ਸ਼ੁਰੂ ਤੋਂ ਹੀ ਬਹੁਤ
ਆ..!! 🤔ਉਹ ਗੱਲ ਵੱਖਰੀ ਆ..!!
😊ਜਦੋਂ ਕਿਸੇ ਨੂੰ ਸਾਡੀ ਲੋੜ ਹੁੰਦੀ ਆ..!!
🤗ਉਦੋਂ ਅਸੀਂ ਸਭ ਨੂੰ ਚੰਗੇ ਲੱਗਦੇ ਆ..!!
___
ਸਭ ਤੋਂ ਮਾੜੇ😔 ਆ ਤਾਂ ਕੀ ਹੋਇਆ
ਕਿਸੇ ਨੂੰ ਤਾਂ ਚੰਗੇ ਲਗਦੇ🙂 ਆ
ਦਿੱਲ ਵਿੱਚ ਹਜਾਰਾਂ😣 ਦੁੱਖ ਨੇ
ਪਰ ਤਾਂ ਵੀ ਸਾਰਿਆ👥 ਨਾਲ ਖੁੱਲ ਕੇ ਹਸਦੇ😄 ਆ💯💯
ਗਲਤੀ ਸਾਡੀ ਨਾਂ❌ ਵੀ ਹੋਵੇ 💢
ਤਾਂ ਵੀ ਅਸੀਂ ਮੁਆਫੀ🙅♂️ ਮੰਗ ਲੈਨੇ ਆਂ ✅
ਹਾਰ ਨਾ✖ ਸਮਝੀਂ ਜਨਾਬ ‼
ਰਿਸ਼ਤਿਆਂ💑 ਦੀ ਕਦਰ ਕਰਦੇ ਆਂ ✅
ਤਾਂ ਹੀ ਹਮੇਸ਼ਾ ਚੁੱਪ🤫 ਰਹਿੰਨੇ ਆਂ 💯
ਮਾੜੇ ਸਮੇਂ ⌚ ਵਿੱਚ ਕਦੇ
ਡੋਲੀ ਦਾ ਨੀਂ ❌ ਹੁੰਦਾ
ਮਾੜਾ ਬੋਲ 🗣️ ਜਾਵੇ ਕੋਈ
ਅੱਗੇ ਬੋਲੀ 🗣️ ਦਾ ਨੀਂ ❌ ਹੁੰਦਾ
ਕਰੀ ਦੀ ਉਡੀਕ ⏳ ਹੁੰਦੀ
ਟੈਮ ⌚ ਚੰਗੇ ਦੀ
ਵਕਤ ⌚ ਗਵਾਹੀ ਦਿੰਦਾ ਹੈ
ਫੇਰ ਆਪ ਬੰਦੇ 👤 ਦੀ
ਬੁਰਾ ਤੋ ਹਰ ਕੋਈ ਹੈ ਜਾਨੀ
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ🔥
ਦੁਸ਼ਮਣੀ ਪਾ ਕੇ ਹਰਾਉਣਾ ਨਾਮੁਮਕਿਨ ਏ ਸੱਜਣਾ
ਪਿਆਰ ਨਾਲ ਆਖੀਂ ਸੱਜਣਾ ਜਿੱਤ ਕੇ ਹਾਰ ਜਾਵਾਗੇ❗️
ਮੰਨਿਆ ਕਿ ਬਾਹਲੇ ਸੋਹਣੇ ਨਈਂ ਅਸੀਂ ,
ਪਰ ਮੁਲਾਕਾਤ ਤੋਂ ਬਾਅਦ ਦੁਬਾਰਾ ਮਿਲਣ ਲਈ ਤਰਸਦੇ ਨੇ ਲੋਕ
ਨਾ ❌ਮਾਣ ਕਿਸੇ ਚੀਜ਼ ਦਾ ❗️❗️
ਬਸ ਰੱਬ🙏 ਦੇ ਰੰਗਾਂ ਵਿੱਚ ਰੰਗੇ ਆ ✔️
ਲੋਕਾਂ 👥ਲਈ ਬੁਰੇ 😏ਹੋਵਾਂਗੇ ❗️❗️
ਪਰ ਮਾਪਿਆਂ 🤗ਲਈ ਚੰਗੇ👌ਆਂ💯
ਪਾਣੀ ਵਰਗੀ ਜਿੰਦਗੀ ਰੱਖਣਾ,
ਪਾਣੀ ਜਿਹਾ ਸੁਭਾਅ।
ਡਿੱਗ ਪਏ ਤਾਂ ਝਰਨਾ ਬਣਦਾ,
ਤੁਰ ਪਏ ਦਰਿਆ।
ਹਵਾ ਕੀ ਕਰ ਲਵੇਗੀ ਚਿਹਰਿਆ ਤੇ ਧੂੜ ਪਾ ਕੇ....
ਤੂੰ ਆਪਣੀ ਆਤਮਾ ਦਾ ਹੁਸਨ ਬਸ ਰੱਖੀ ਬਚਾ ਕੇ
ਮੱਤਾਂ ਦੇਵਣ ਨਾਲ਼ੋਂ ਇਹ ਚੁੱਪ ਚੰਗੀ ਏ ਸ਼ੀਸ਼ਾ ਦੱਸਦਾ ਮੈਨੂੰ ਮੈਂ ਵੀ ਬਹੁਤਾ ਸਿਆਣਾ ਨਹੀਂ 🙏🙏🙏
punjabi shayari in punjabi copy, punjabi shayari on punjabi culture, punjabi couple shayari in punjabi, punjabi shayari related to punjabi culture, shayari in punjabi culture, punjabi wedding couple shayari in punjabi, punjabi shayari in punjabi download, punjabi shayari in punjabi mom dad, punjabi shayari on punjabi dance, punjabi dosti shayari in punjabi language
ਪੱਥਰ ਵਿੱਚ ਇਕ ਕਮੀ ਹੁੰਦੀ ਹੈ..
ਉਹ ਪਿਘਲਦਾ ਨਹੀ .....
ਪਰ ਉਸ ਵਿਚ ਇਕ ਖੂਬੀ ਵੀ ਹੁੰਦੀ ਹੈ...
ਉਹ ਕਦੇ ਬਦਲਦਾ ਨਹੀ.......
ਸੁਪਨੇ 💭ਤਾਂ ਵੱਡੇ ਨੇ ਸਾਡੇ ਬਸ ਰਾਹੋਂ 🛤️ਅਨਜਾਣ🤨 ਆ
ਤੀਰ🙂 ਹਾਂ ਅਸੀਂ ਰੱਬਾ☝️ ,ਤੇਰੇ ਹੱਥ🙏🏻 ਕਮਾਨ🏹 ਆ
ਹਮ 😍 ਸੇ ਨਫ਼ਰਤ😠 ਕਰਨੀ ਹੈ ......
ਤੌਂ ਇਰਾਦੇ👎 ਮਜ਼ਬੂਤ💪 ਰੱਖਣਾ.......
ਜਰਾ ਸੀ ਭੂਲ🤨 ਹੋੲੀ ਤੋਂ ਮੁਹੱਬਤ💝 ਹੋ ਜਾੲੇਗੀ😉.......
ਸ਼ਰਾਰਤਾਂ ਕਰਿਆ ਕਰ,
ਸਾਜਿਸ਼ਾਂ ਨਹੀਂ..!!
ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ…
👉Sadia ਰੀਸਾ ਨਾ❌ਕਰ ਜਨਾਬ👉jini ਕ ਤੇਰੀ☝phechan ਅਾ😏ੳੁਨੀ ਕ ਤਾ ਅਸੀ vighadd😠ਕੇ ਬੈਠੇ ਅਾ😎..t@@j..
👉ੳੁਚੀ🔝ਸੋਚ ਤੇ Dil♥ਅਾਜ਼ਾਦ ਰਖੇ ਨੇ👍ਅਸੀ ਲੋਕਾ ਨਾਲੋ ਵਖਰੇ☝ਅੰਦਾਜ਼ ਰਖੇ ਨੇ😎..t@@j..
Punjabi status ✍:
ਪਲਟ ਕੇ ਜਵਾਬ 🗣️ ਦੇਣਾ
ਬੇਸ਼ੱਕ ਗ਼ਲਤ ❌ਆ,
ਪਰ ਜੇ ਸੁਣਦੇ ਹੀ ਰਹੋ ਤਾਂ ਲੋਕ👤
ਬੋਲਣ ਦੀ ਤਮੀਜ਼ ਭੁੱਲ ਜਾਂਦੇ ਨੇ🙏
❣️
ਲੱਖ ਕੋਸ਼ਿਸ਼ ਕਰੋ ਜ਼ਹਿਰ ਘੋਲਣ ਦੀ ਜਿੰਨਾਂ ਦੇ ਦਿਲ 'ਚ ਅਸੀ ਹਾਂ , ਅਸੀ ਹੀ ਰਹਾਂਗੇ ਜਨਾਬ
ਇਨਸਾਨੀਅਤ ਦਿਲ ਵਿੱਚ ਹੁੰਦੀ, ਹੈਸੀਅਤ ਵਿੱਚ ਨਹੀਂ ! ਰੱਬ ਸਿਰਫ ਕਰਮ ਦੇਖਦਾ, ਵਸੀਅਤ ਨਹੀਂ!
ਖੁਸ਼ ਰਹਿਣ ਦਾ ਬੱਸ ਇਹ ਹੀ ਤਰੀਕਾ ਹੈ….ਜਿੱਦਾ ਦੇ ਵੀ ਹਾਲਾਤ ਹੋਣ ਉਸ ਨਾਲ ਦੋਸਤੀ ਕਰ ਲਵੋ….!
ਇੱਕ ਕਤਰਾ ਹੀ ਸਹੀ ਮਾਲਕਾ ਇਹੋ ਜਹੀ ਨੀਯਤ ਦਵੀ ਕਿ ਕਿਸੇ ਨੂੰ ਪਿਆਸਾ ਵੇਖਾ ਤਾਂ ਖ਼ੁਦ ਪਾਣੀ ਬਣਜਾ
ਕਿਤਾਬ ਮਹਿੰਗੀ ਹੋਵੇ ਜਾਂ ਸਸਤੀ,
ਅਲਫਾਜ਼ ਸਮਝਣ ਵਾਲਾ ਦਿਮਾਗ ਚਾਹੀਦਾ,
ਸੂਰਤ ਕਾਲੀ ਹੋਵੇ ਜਾ ਫਿਰ ਗੋਰੀ,
ਇਨਸਾਨ ਨੂੰ ਸਮਝਣ ਵਾਲਾ ਦਿਲ ਚਾਹੀਦਾ,
ਦੁਨੀਆ 🌎 ਦਾਰੀ ਦੇ ਅਸੂਲ ਹੀ
ਉਲਟ ਨੇ 🙅 ਜਨਾਬ ☑️__☑️।
ਇੱਥੇ ਲੋਕਾਂ 👬 ਨੂੰ ਆਪਣੀ ਜ਼ਿੰਦਗੀ
👆ਸੁਆਰਨ ਤੋਂ ☑️ ਜਿਆਦਾ
ਦੂਜੇ ਦੀ ਉਜਾੜਨ 😡 ਚ' ਸੁਆਦ ਆਉਂਦਾ 😏
ਜਨਾਬ ਜਿਸਦੀ ਜੈਸੀ ਸੋਚ ਵੈਸੀ ਕਹਾਣੀ ਰੱਖਦਾ ਹੈ ਕੋਈ ਪੰਛੀਆ ਲਈ ਬੰਦੂਕ ਤੇ ਕੋਈ ਪੰਛੀਆ ਲਈ ਪਾਣੀ ਰੱਖਦਾ ਹੈ।
✍ ਸਾਬ✍
ਸ਼ੁੱਕਰ ਆ ਰੱਬਾ...
ਤੂੰ ਮੈਨੂੰ ਦੁੱਖ ਸਹਿਣਾ ਸਿਖਾਇਆ
ਕਿਸੇ ਨੂੰ ਦੁੱਖ ਦੇਣਾ ਨੀ...😇🤲✨
ਰੰਗ ਰੂਪ ਦੇਖ ਕੇ ਆਦਮੀ ਦੀ ਫਿਤਰਤ ਦਾ ਪਤਾ ਨਾ ਲਗਾਇਆ ਕਰੋ ਕਿਉਂਕਿ ਵਫਾਦਾਰ ਤੇ ਚੰਗੇ ਲੋਕ ਹਮੇਸ਼ਾ ਸਾਦਗੀ ਵਿੱਚ ਹੀ ਮਿਲਦੇ ਨੇ |
ਸ਼ੁੱਕਰ ਆ ਰੱਬਾ...
ਤੂੰ ਮੈਨੂੰ ਦੁੱਖ ਸਹਿਣਾ ਸਿਖਾਇਆ
ਕਿਸੇ ਨੂੰ ਦੁੱਖ ਦੇਣਾ ਨੀ...😇🤲✨
*🌻ਅੱਜ ਦਾ ਵਿਚਾਰ🌻*
------------------------------
*ਕਿਸਮਤ ਦੇ ਪਾਏ ਸਵਾਲ, ਟੈਨਸ਼ਨਾਂ ਲੈ ਕੇ ਹੱਲ ਨਹੀਂ ਹੁੰਦੇ।*
ਬਹੁਤ ਤਕਲੀਫ ਦਿੰਦੀਆ ਨੇ ਜਿੰਨਾਂ ਨੂੰ ਮੇਰੀਆਂ ਗੱਲਾਂ , ਦੇਖਣਾ ਇੱਕ ਦਿਨ ਮੇਰੀ ਖਾਮੋਸ਼ੀ ਉਹਨਾਂ ਨੂੰ ਰਵਾ ਦੇਵੇਗੀ......
ਜੇ ਮਨ🧠 ਪੜ੍ਹੇ ਜਾਂਦੇ ਤਾਂ
ਸਭ ਫੜੇ ਜਾਂਦੇ😎,,
ਪਰ ਜੇ ਦਿਲ ❣️ ਪੜ੍ਹੇ ਜਾਂਦੇ ਤਾਂ
ਅਸੀਂ ਹੀਰਿਆਂ ਚ' ਜੜ੍ਹੇ ਜਾਂਦੇ🥰
ਸਮਾਂ ਆਉਣ ਤੇ ਕਰਾ ਦਿਆਂਗੇ ਔਕਾਤ ਦੇ ਦਰਸ਼ਨ ਵੀ, ਅਜੇ ਕਈ ਤਲਾਅ ਖੁਦ ਨੂੰ ਸਮੁੰਦਰ ਸਮਝੀ ਬੈਠੇ ਨੇ
....✍🏻#ਬੇਈਮਾਨ
ਲੱਭਣ ਤੇ ਉਹ ਮਿਲਣ 🤝 ਗਏ ਜੋ ਖ਼ੋਹ ਗਏ ਹੋਣ
ਉਹ ਕਦੇ ਨਹੀਂ ਮਿਲਦੇ ਜੋ ਬਦਲ 🎭 ਗਏ ਹੋਣ
ਅਸੀਂ ⏱️ਸਮੇਂ ਵਰਗੇ ਆ ,🤫
ਮਿੱਤਰਾ,
ਤੇ ਸਮਾਂ ⏱️ਕਿਸੇ ਦਾ ਗੁਲਾਮ ਨਹੀਂ ਹੁੰਦਾ!!😎
ਬੈਠਾ ਹੋਵਾਂ ਜਦੋਂ ਤੁਹਾਡੇ ਦਰ ਤੇ
ਤਾਂ ਮੈਨੂੰ ਕਿਸੇ ਚੀਜ਼ ਦੀ ਥੋੜ ਨਹੀਂ😊
ਜਦ ਤੁਸੀਂ ਮੇਰੇ ਨਾਲ ਹੋ ਵਾਹਿਗੁਰੂ ਜੀ
ਤੇ ਮੈਨੂੰ ਕਿਸੇ ਬੇਗਾਨੇ ਦੀ ਵੀ ਲੋੜ ਨਹੀਂ😊
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ....
ਮੈਸੇਜ ਤਾ ਮੈਂ ਘੱਲ ਦੇਵਾ,
ਪਰ ਵਾਪਿਸ ਮੈਸੇਜ ਆਉਣਾ ਨੀ ,
ਮੈਂ ਹੋਂਕੇ ਲੈਕੇ ਸਾਰ ਲੈਨਾ,,
ਕਿਉਕਿ,, ਮੁਹੱਬਤ ਕਹਿੰਦੀ ਤੂੰ ਰੋਣਾ ਨੀ...
punjabi shayari in punjabi song, punjabi shayari in punjabi status, punjabi shayari lyrics in punjabi sad, punjabi shayari in punjabi text, punjabi love shayari in punjabi text, punjabi attitude shayari in punjabi text, punjabi truck shayari in punjabi, punjabi shayari in two lines, shayari in punjabi to impress a girl, heart touching punjabi shayari in punjabi language, punjabi shayari in punjabi urdu, punjabi shayari in urdu text, punjabi shayari in urdu 2 lines, punjabi shayari in urdu attitude, punjabi shayari in urdu, punjabi shayari in punjabi velly, punjabi shayari punjabi vich
*ਦੁਸ਼ਮਣ ਖੰਘ ਕੇ ਲੰਘ ਜਾਵੇ ਤਾਂ ਕੋਈ ਗੱਲ ਨਹੀਂ। ਪਰ ਜਦੋਂ ਮਿੱਤਰ ਚੁੱਪ ਕਰਕੇ ਲੰਘ ਜਾਵੇ ਤਾਂ ਬਹੁਤ ਦੁੱਖ ਹੁੰਦਾ ਹੈ।*
ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ ,ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ |❤️💯
ਬਾਹਲਾ ਚਲਾਕ ਨਾ ਬਣਿਆ ਕਰ, ਦਿਲ ਦਿਮਾਗ ਨਾਲ ਨਹੀਂ ਸਮਝਿਆ ਜਾਂਦਾ ❤️💯
ਉਲਝੀਆਂ ਰੂਹਾਂ ਦੇ ਸੁਲਜੇ ਕਿਰਦਾਰ ਨੇ 😊 ਅੰਦਰੋਂ ਬੂਜੇ ਹੋਏ 🥀 ਬਾਹਰੋਂ ਦਿਲਦਾਰ ਨੇ 😍
ਹੱਸ🤗ਕੇ ਦੇਖੋਗੇ ਤਾ,,,,
👉ਸਾਰੀ ਦੁਨੀਆ🌍ਰੰਗੀਨ ਲੱਗੂਗੀ❣❣,,
ਗਿੱਲੀਆਂ ਅੱਖਾਂ 👀ਨਾਲ ਤਾ,,,,
😊ਸ਼ੀਸ਼ਾ ਵੀ ਧੁੰਦਲਾ ਨਜ਼ਰ ਆਉਂਦਾ......❣
👉 ਕੁੱਝ ਛੱਡਣਗੇ💔ਕੁੱਝ ਨਿਭਾਉਣਗੇ🤝....
👉 ਕੁੱਝ ਭੰਡਣਗੇ😡ਕੁੱਝ ਸਲਾਹੁਣਗੇ👍.....
👉 ਵਕਤ🕑ਹੀ ਦੱਸੇਗਾ ਕੀਮਤ ਸਾਡੀ🤗....
👉 ਕੁੱਝ ਖੁਸ਼😀ਹੋਣਗੇ ਕੁੱਝ ਪਛਤਾਉਣਗੇ😎...!!
ਲਿਆ ਤੇਰੇ ਪੈਰਾਂ ਨੂੰ ਮੱਲਮ ਲਾ ਦਵਾਂ🙃
ਸੱਟ ਬਜੀ ਹੋਊ ਮੇਰੇ ਚਾਵਾਂ ਨੂੰ ਠੋਕਰ ਮਾਰ ਕੇ😊
..✍️#ਬੇਈਮਾਨ
ਜਿੰਦਗੀ ਦੇ ਸਾਰੇ ਵਰਕੇ ਅਜੇ ਕੋਰੇ ਨੇ,
ਦੁੱਖ ਬਹੁਤ ਜਿਆਦਾ ਨੇ ਤੇ ਖੁਸ਼ੀਆਂ ਦੇ ਪਲ ਥੋੜੇ ਨੇ
ਜਰੂਰੀ ਨਹੀਂ ❌ਕੇ ਹਮੇਸ਼ਾ ਮਾੜੇ ਕਰਮਾਂ
ਕਰਕੇ ਹੀ ਦੁੱਖ 😔ਮਿਲਦੇ ਆ,,
ਕਈ ਵਾਰ ਹੱਦ ਤੋਂ ਜ਼ਿਆਦਾ 🤗 ਚੰਗੇ ਹੋਣ ਦੀ
ਵੀ ਕੀਮਤ ਚੁਕਾਉਣੀ ਪੈਂਦੀ ਆ...!!
👑ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ..💓
🎓ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..✌
ਰੱਬ ਦਾ ਡਰ ਤੇ ਰੱਬ ਦਰ ਕਦੇ ਨਾ ਭੁੱਲੋ।
ਜੀਣਾ ਝੂਠ ਤੇ ਮਰਨਾ ਸੱਚ ਇਨਸਾਨ ਦੀ ਆਖਰੀ ਮੰਜ਼ਿਲ।
ਲਿਖਿਆ ਨਹੀਂ ਸੀ ਲੇਖਾਂ ਵਿਚ ਮਿਲਣਾਂ ਤੇਰੇ ਮੇਰੇ
ਤੇਰੇ ਬਗੈਰ ਜ਼ਿੰਦਗੀ ਚ ਹੋਏ ਪਏ ਹਾਂ ਹਨੈਰੇ
ਜੇ ਹੋਏ ਪਿਆਰ ਰੁਹਾ ਵਾਲਾਂ ਤਾਂ ਰੱਬ ਵੀ ਵਿਛੋੜੇ ਤੋਂ ਬਗੈਰ ਮੰਨਦਾ ਨੀ
ਏਹ ਇਸ਼ਕ ਹੀ ਇਦਾਂ ਦਾ ਬਣਾਇਆ ਹੈ ਰੱਬ ਨੇ ਜੇ ਹੋਜ਼ੇ ਤਾਂ ਫੇਰ ਸਜਣ ਬਿਨਾਂ ਸਰਦਾ ਨੀ
♡
♡ਜੇ ਕੁਝ ਸਿੱਖਣਾ ਤਾ ਅੱਖਾ👀 ਨੂੰ ਪੜਣਾ📖 ਸਿੱਖ, ਸ਼ਬਦਾ ਦੇ ਤਾ ਹਜਾਰਾ ਮਤਲਬ🙈 ਨਿਕਲਦੇ ਨੇ..♡||
ਕਦੇ ਤਾਂ ਤੇਰੀ ਜਾਨ ਸੀ ਅਸੀਂ🥰
ਚੱਲ ਹੁਣ ਬੇਈਮਾਨ ਹੀ ਸਹੀਂ
....✍️
ਭੁਲਾ ਦੇਵਾਂਗੇ ਤੈਨੂ🙃
ਥੋੜਾ ਸਬਰ ਤਾਂ ਕਰ⚠️
ਤੇਰੇ ਵਾਂਗੂ ਮਤਲਬੀ ਹੋਣ ਨੂੰ ਸਾਨੂੰ ਥੋੜਾ ਟਾਈਮ ਲੱਗਣਾ🙂
...✍️
Je ਟਾਈਮ ਲੱਗਾ ਤਾਂ ਟਾਈਮ ਦੇਈ ਮੈਨੂ🙃 ਤੈਨੂ ਬੀਤੇ ਹੋਏ ਟਾਈਮ ਦੀਆਂ ਗੱਲਾਂ ਚੇਤੇ ਕਰਾਉਣੀਆਂ⚠️
...✍️
ਦਿੱਲ ਤੋਂ ਸੋਚਿਆ ਸੀ ਕਿ ਓਹਨੂੰ ਟੁੱਟਕੇ ਚਾਹਾਂਗੇ,
ਸੌਂਹ ਲੱਗੇ ਟੁੱਟੇ ਵੀ ਬਹੁਤ ਤੇ ਚਾਹਿਆ ਵੀ ਬਹੁਤ ⚠️
.....✍️
ਸੁਣਿਆ ਸੀ ਪਹਿਲਾ ਮੁੱਹਬਤ ਅੰਨੀ ਹੂੰਦੀ ਸੀ😍
ਪਰ ਹੁਣ ਓਹਨੇ ਵੀ ਇਲਾਜ਼ ਕਰਾ ਲਿਆ ਹੁਣ ਦੌਲਤ ਸ਼ੋਹਰਤ ਸਭ ਦੇਖਦੀ ਆ🙃
....✍️
ਕਿਸਮਤ ਦੀ ਗੱਲ ਐ ਸੱਜਣਾ ਕੋਈ ਨਫ਼ਰਤ ਕਰਕੇ ਵੀ ਪਿਆਰ ਪਾ ਲੈਂਦਾ 🥰
ਤੇ ਕੋਈ ਬੇਸ਼ੁਮਾਰ ਪਿਆਰ ਕਰਕੇ ਵੀ ਇਕੱਲੇ ਰਹਿ ਜਾਂਦੇ ਆ😀
.....✍️
ਫੱਕਰਾ ਦੀ ਫ਼ਕੀਰੀ ਆ
ਦਿਲ ਚ ਅਮੀਰੀ ਆ❣️
ਜਾਣ ਪਛਾਣ ਦੀ ਗੱਲ ਛੱਡਦੇ ਮਿੱਠਿਆ..
ਬਣਦੀ ਸਭ ਨਾਲ ਆਂ ਪਰ ਦਿਖਾਵੇ ਨੀ ਕਰਦੇ 🦅...
💥💥ਮੌਤ ਤਾ ਇਕ ਦਿਨ ਆਉਣੀ ਹੀ ਹੈ😊 ਕਿਉ ਨਾ ਜਿੰਦਗੀ ਨਾਲ ਖੇਡ ਹੀ ਲਈਏ💥💥
ਜੁਬਾਨ ਦਾ ਵਜਨ ਬਹੁਤ ਘੱਟ ਹੁੰਦਾ ਹੈ..
ਪਰ ਇਹ ਸੰਭਾਲੀ ਕਿਸੇ ਕਿਸੇ ਕੋਲੋ ਹੀ ਜਾਦੀ ਹੈ..
😎
punjabi shayari in punjabi for wife, punjabi shayari in punjabi for sister, punjabi shayari romantic in punjabi font, punjabi shayari in punjabi language for friends, punjabi shayari in gurmukhi lipi, shayari in punjabi good night, punjabi shayari in guru, punjabi good morning shayari in punjabi, punjabi girl attitude shayari in punjabi, punjabi shayari for girlfriend in punjabi, punjabi shayari in punjabi hindi, punjabi shayari in hindi attitude, punjabi shayari in hindi 2 line, punjabi shayari in hindi 2 line attitude, punjabi shayari in hindi love, punjabi shayari in hindi for girl
ਦਮਦਾਰ ਇਰਾਦੇ ਕਦੀ ਕਮਜ਼ੋਰ ਨਹੀਓ ਪੈਂਦੇ ਕੀਤੀ ਹੋਈ ਮੇਹਨਤ ਨੂੰ ਕਦੇ ਚੋਰ ਨਹੀਓ ਪੈਂਦੇ💪
SiDHu sAAb
ਹਲਕਾ ਹੋਇਆ ਜਦੋਂ ਬੋਝ
💼ਬਸਤੇ ਦਾ,,
ਤਾਂ ਜਿੰਦਗੀ ਭਾਰੀ ਹੋ ਗਈ😒😔
-------------- × --------------
ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ..❤ ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ…!!❤🙏
SiDHu sAAb
SiDHu SaaB✍:
ਨਜਰਾਂ, ਚ👀' ਕੁੱਛ ਹੋਰ
ਤੇ ਚੇਹਰਿਆਂ ਤੇ ਨਕਾਬ ਹੁੰਦਾ ਆ🎭,
ਥੋੜ੍ਹਾ ਥੋੜ੍ਹਾ ਤਾਂ ਹਰ ਕੋਈ ___
ਖਰਾਬ ਹੁੰਦਾ ਆ..💯
ਯਾਦ ਨਹੀਂ ਕਰੇਂਗਾਂ ਏਹ ਤਾਂ ਪਤਾ ਸੀ
ਪਰ ਭੁੱਲ ਹੀ ਜਾਵੇਂਗਾ ਇਹ ਨਹੀਂ ਸੋਚਿਆ ਸੀ🥺
.....✍🏻sidhu saab
ਮੰਨਿਆ ਅਸੀਂ ਬਹੁਤ ਅਮੀਰ ਨਹੀਂ
ਪਰ ਦੇ ਕੋਈ ਸਾਡਾ ਦਿੱਲ ਤੋਂ ਕਰੇ
ਤਾਂ ਅਸੀਂ ਓਹਦੇ ਦੁੱਖ ਖਰੀਦਣ ਦੀ ਔਕਾਤ ਰਖਦੇ ਆ😊
.....✍🏻 SiDHu sAAb
ਅੱਖਾਂ ਦੀ ਕੈਦ ਵਿੱਚ ਸੀ ਹੰਝੂ
ਤੇਰੀ ਯਾਦ ਆਈ ਤੇ ਜਮਾਨਤ ਹੋਗਈ🙃
....✍🏻 SiDHu sAAb
ਮੁਹੱਬਤ ਵਧੀਆ ਚੀਜ਼ ਆ💓
ਬਸ ਸੱਚੀ ਨਾ ਕਰਿਓ🙃🙏🏻🥺
...✍🏻Sukh SiDHu
ਹਜੇ ਮਿਹਨਤਾਂ ਚੱਲ ਰਹੀਆਂ ਜਨਾਬ😊
ਮੰਜ਼ਿਲ ਤੇ ਪਹੁੰਚ ਕੇ ਹੀ ਦੱਸਾਂਗੇ⚠️
ਰਾਹ ਚ ਕੀ ਕੀ ਬਿਤਿਆ
...✍️
ਜ਼ਿੰਦਗੀ ਮੇ success ਪਾਨੇ ਕੇ ਲੀਏ ਬਾਤੋਂ ਨਹੀਂ ਰਾਤੋਂ ਸੇ ਲੜਨਾ ਪੜਤਾ ਹੈ🙂
...✍️
ਉਦੋਂ ਬੜਾ ਦੁੱਖ ਲਗਦਾ ਯਾਰ
ਜਦੋਂ ਛਿਪਕਲੀ ਤੋਂ ਡਰਨ ਵਾਲੀ ਦਿੱਲ ਨਾਲ਼ ਖੇਡ ਜਾਂਦੀ ਏ💔
...✍️
ਬਦਨਾਮੀ ਤੋਂ ਵੀ ਕੀ ਡਰਨਾ⚠️
ਓਹ ਜਾਂਦੇ ਜਾਂਦੇ ਲੋਕ ਕਰ ਹੀ ਜਾਂਦੇ ਆ🙃🤟🏻
....✍️
ਉਮੀਦ ਜਿਉਂਦੀ ਰੱਖ ਸੱਜਣਾ😇
ਅੱਜ ਹੱਸਣ ਵਾਲੇ ਕੱਲ ਤਾੜੀਆ ਵੀ ਮਾਰਨਗੇ😊
....
ਹਜਾਰਾਂ ਜ਼ਬਾਨਾਂ ਤੋ ਚੰਗੀ ਹੁੰਦੀ ਹੈ ਖਾਮੋਸ਼ੀ,
ਨਾ ਜਾਨੇ ਕਿਨੇ ਸਵਾਲਾਂ ਦੀ ਇੱਜਤ ਰੱਖਦੀ ਆ।♥️
ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ .🙏
ਦੁਨੀਆਂ 🌍 ਦਾ ਬੋਝ__🙂
ਦਿਲ ❣️ ਤੋਂ ਉਤਾਰ,,
ਨਿੱਕੀ ਜਿਹੀ ਜਿੰਦਗੀ ਏ 🤗
ਖੁਸ਼ 😀 ਹੋ ਕੇ ਗੁਜ਼ਾਰ....!!!
ਉਤੋਂ ਉਤੋਂ ਤਾਂ ਪਿਆਰ ਰਹਿੰਦਾ ਮਿਲਦਾ,ਪਰ ਔਖੇ ਹੁੰਦੇ ਦਿਲਾਂ ਦੇ ਖਿਆਲ ਲੱਭਣੇ,ਪੈਸਾ ਤਾਂ ਮੁੱਕਦਰਾਂ ਦੇ ਨਾਲ ਮਿਲਦਾ,ਪਰ ਦਿਲਦਾਰ ਪੈਂਦੇ ਦਿਲਾਂ ਨਾਲ ਲੱਭਣੇ
Punjabi status ✍:
ਮਾੜਾ ਚੰਗਾ ਟਾਇਮ ਆਉਣਾ ਤਾਂ ਰੱਬ ਹੱਥ ਹੈ,ਪਰ ਐਨੀ ਕੁ ਗਾਰੰਟੀ ਆ ਕਿ ਰੋਹਬ ਇਹੀ ਰਹੁਗਾ ।
,..... SiDHu sAAb ☘️
Shayari Quotes:
ਸੁੱਖ ਵੀ ਬੜੇ ਨੇ
ਦੁੱਖ ਵੀ ਨਾ ਘੱਟ
ਆਸ ਵੀ ਬੜੀ ਐ
ਲੱਗੇ ਵੀ ਨੇ ਫੱਟ
ਸੱਚ ਵੀ ਹਾਂ ਬੋਲਦੇ
ਝੂੱਠ ਵੀ ਨਾ ਮੁੱਕਦਾ
ਦਿੱਲ ਦੇ ਹਾਂ ਸਾਫ਼ ਤਾਂਹੀ
ਭੇਤ ਨਹੀਓਂ ਲੁੱਕਦਾ ।।
Sukh...✍️
ਜਿੰਦਗੀ ਦੀ ਵਕਾਲਤ ਨੀ ਚਲਦੀ..ਜਦੋਂ ਫੈਸਲੇ ਅਸਮਾਨ ਤੋਂ ਹੁੰਦੇ ਨੇ.👈✍️Sidhu🙏🚩
ਵਿਹਲਾ ਬੰਦਾ ਤਾਂ ਦੁਸ਼ਮਣ ਦੇ ਵੀ ਕੰਮ ਆ ਜਾਂਦਾ ਆ
ਪਰ ਅਸਲ ਯਾਰ ਓਹ ਹੁੰਦਾ ਜਿਹੜਾ ਕੰਮ ਨੂੰ ਠੋਕਰ ਮਾਰਕੇ ਯਾਰੀ ਨਿਭਾਵੇ
punjabi shayari in punjabi on life, punjabi shayari on punjabi suit, punjabi shayari on punjab, shayari in punjabi on life attitude, shayari in punjabi on love, punjabi shayari in punjabi pyar, punjabi shayari in punjabi photo, shayari in punjabi pdf, punjabi shayari in praise of girl, shayari in punjabi parents, shayari in punjabi quotes, punjabi shayari in roman english, punjabi shayari in punjabi sardari, punjabi shayari in punjabi sardar
ਜੋ ਪਲਦੇੇ ਤੂਫਾਨਾਂ 'ਚ ਉਹ ਲਹਿਰ ਤੋਂ ਨਹੀਂ
ਡਰਦੇ..
ਯਾਰੀਆਂ ਦੇ ਸ਼ੌਕੀ ਕਦੇ ਵੈਰ ਤੋਂ ਨਹੀਂ ਡਰਦੇ।
ਸਿੱਧੂ
ਮੇਰੀ ਚੁੱਪ😷 ਨੂੰ ਹਜੇ ਚੁੱਪ😷 ਰਹਿਣ ਦੇ
ਐਮੇ ਛੇਡ 🚫ਨਾ ਵਿਗੜੇ 😈ਹੋਏ ਸਾਜਾ🔊 ਨੂੰ
ਝੁੰਡ👬 ਤਿੱਤਰਾਂ😏 ਦੇ ਹਜੇ ਅਸਮਾਨੀ ✈️ਉੱਡਦੇ ਆ
ਉੱਡ🤸 ਲੈਣ ਦੇ
ਥੱਲੇ ⬇️ਆ ਜਾਣਗੇ⬇️ ਦੇਖ ਕੇ ਚੋਟੀ 😡ਦਿਆ ਬਾਜਾ😈 ਨੂੰ
,,,,,%100 ✍️sidhu
ਮੈਂ ਬੜੇ 😢 ਦਰਦ ਛੁਪਾਏ ਨੇ .. ਆਪਣੇ ਗੈਰ ਸਭ ☺ਹਸਾਏ ਨੇ . . , ਬੜੀ ਮਤਲਬੀ 💰 ਦੁਨੀਆਂ ਏ ਯਾਰੋ ! ਇਹ ,🕐 ਵਕਤ ਆਉਣ ਤੇ ਸਭ ਨੇ😢 ਰੰਗ ਵਿਖਾਏ ਨੇ
ਡੂੰਘੀਆਂ ਸੱਟਾਂ ਵੱਜੀਆਂ ਉਤੋਂ ਉਮਰ ਨਿਆਣੀ ਸੀ
ਹੁਣ ਨਈਂ ਹੱਸਦੇ ਚਿਹਰੇ ਇਹ ਤਸਵੀਰ ਪੁਰਾਣੀ ਸੀ.
Sidhu...✍🏻
ਐਨੀਆਂ🔥ਠੋਕਰਾਂ ਦੇਣ ਲਈ ਤੇਰਾ ਵੀ🙏ਧੰਨਵਾਦ ਐ 🇨🇦ਜਿੰਦਗੀਏ ,
ਚੱਲਣ🚶ਦਾ ਨਹੀਂ🕯ਸੰਬਲਣ ਦਾ ਹੁਨਰ ਤਾ ਆ ਹੀ ਗਿਆ
ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.....
ਵਗਦੇ ਨੇ ਪਾਣੀ ਮਿੱਠੇ... ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ ਉਨੀ ਦੇਰ ਗੱਲਾਂ ਨੇ
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊
ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ,ਸਾਥੋਂ ਜਿੰਦਗੀ�ਚ ਆਪੇ ਜ਼ਹਿਰ ਘੋਲ ਹੋ ਗਿਆ ..
ਰਹੂ ਉਂਗਲਾਂ ਦੇ ਪੋਟਿਆਂ �ਚੋਂ ਲਹੂ ਸਿਮਦਾ ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ..
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ... ❗
ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ
..
ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ
ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ ਰੱਖਿਆ ਕਰ.........
ਕੋਸ਼ਿਸ਼ ਤਾਂ ਚੰਗੇ ਬਣਨ ਦੀ ਅਸੀ ਬਹੁਤ ਕਰਦੇ ਅਾਂ.ਪਰ ਲੋਕਾਂ ਤੋਂ ਅਸੀ ਚੰਗੇ ਜਰੇ ਨੀ ਜਾਦੇ......
ਕੰਮ 🔫 ਕਰਨੇ ਹੀ ਪੈਂਦੇ ✔ਆਪਣੀਆਂ 💪 ਜੋਰਾਂ ਤੇ , 😎 ਅਣਖ਼ਾ ਦੇ 💊 💉 ਕੈਪਸ਼ੂਲ ਮਿਲਦੇ 🚫ਨਾਂ ਮੈਡੀਕਲ ❌ ਸਟੋਰਾਂ ਤੇ...
ਸਾਡਾ ਉਹਨਾ ਨਾਲ ਮੇਲ ਕੀ ੲੇ, ਬੰਦੇ ਜਜ਼ਬਾਤੀ ਅਾ
ਟੀਕੇ ਲਾ ਕੇ ਫਿਰਦੇ ਫਲਾਈ ਜਿਹੜੇ ਛਾਤੀਅਾ
ਬਾਬੇ 🙏 ਨਾਨਕ ਨੇ ਕਿਹਾ ਸੀ... 👉 ਐਸਾ ਕਲਯੁੱਗ ਆਉਗਾ!!
ਜਿਹੜਾ ਕਰੂ 🤔 ਯਕੀਨ ☝ਉਹੀ 👎 ਧੋਖਾ ਖਾਊਗਾ!!ਬਾਬੇ 🙏 ਨਾਨਕ ਨੇ ਕਿਹਾ ਸੀ... 👉 ਐਸਾ ਕਲਯੁੱਗ ਆਉਗਾ!!
ਜਿਹੜਾ ਕਰੂ 🤔 ਯਕੀਨ ☝ਉਹੀ 👎 ਧੋਖਾ ਖਾਊਗਾ!!
ਚੱਲੀ ਜਾਂਦੀ ਆ ਜਿੰਦਗੀ ਘਾਟ ਨਹੀਂ ਹੈ ਸਾਹਾਂ ਦੀ,
ਬਖਸ਼ ਦੇਈ ਬਾਬਾ ਨਾਨਕ ਸਾਡੀ ਲੰਬੀ ਲਿਸਟ ਗੁਨਾਹਾਂ ਦੀ।
ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ, ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ,
ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਿਹ ਦੇਣਾ ਹੀ ਬਥੇਰਾ ਨਹੀਂ ਹੁੰਦਾ..
ਬਿਨਾ ਸੂਰਜ ਦੇ ਕਦੇ ਸਵੇਰਾ ਨਹੀਂ ਹੁੰਦਾ, ਜਿਵੇਂ ਰਾਤ ਦੇ ਬਿਨਾ ਹਨੇਰਾ ਨਹੀਂ ਹੁੰਦਾ,
ਨਿਭਾਨਾ ਪੈਂਦਾ ਹੈ ਰਿਸ਼ਤਿਆਂ ਨੂੰ, ਸਿਰਫ ਯਾਰ ਨੂੰ ਯਾਰ ਕਿਹ ਦੇਣਾ ਹੀ ਬਥੇਰਾ ਨਹੀਂ ਹੁੰਦਾ..
ਅਪਨੀ ਤਕਦੀਰ ਕੇ ਲਿਖਾਰੀ ਤੋਂ ਹਮ ਖੁਦ ਹੈ,
ਖੁਦਾ ਤੋਂ ਸਿਰਫ ਮੋਹਰ ਹੀ ਲਗਾਤਾ ਹੈ
*ਚਿਹਰੇ ਦੀ ਖਾਮੋਸ਼ੀ ਤੇ ਨਾ ਜਾ ਸੱਜਣਾ*
*🤘ਸਵਾਹ ਦੇ ਥੱਲੇ ਹਮੇਸ਼ਾ ਅੱਗ ਦਬੀ ਹੁੰਦੀ ਏ*✍🏻
ਰਾਤਾਂ ਲੰਬੀਆਂ ਹੁੰਦੀਆਂ ਗਈਆਂ ਤੇ ਦਿਨ ਢਲਦੇ ਗਏ
ਅਸੀਂ ਕੱਲੇ ਰਹਿ ਗਏ ਤੇ ਤੁਸੀ ਗੈਰਾਂ ਨਾਲ ਰਲਦੇ ਗਏ
ਵਜਾਹ ਪੁੱਛੇਗੀ ਤਾਂ ਉਮਰ ਲੰਘ ਜਾਣੀ !....
ਕਿਹਾ ਤਾਂ ਹੈ ਚੰਗੀ ਲੱਗਦੀ ਏ ਬੱਸ ਲੱਗਦੀ ਏ !...
ਮਹਿਫੂਜ ਹਾਂ ਮੈਂ ਤੇਰੇ ਦਿਲ ♥ ਵਿੱਚ !...
ਹਮੇਸ਼ਾ ਇੱਥੇ ਹੀ ਰੱਖੀ ਮੈਨੂੰ !...
punjabi shayari in punjabi lines, punjabi shayari in punjabi language for facebook, punjabi sad shayari in punjabi language, pakistani punjabi shayari in punjabi language, punjabi shayari in punjabi maa, punjabi shayari on punjabi mutiyar, punjabi motivational shayari in punjabi, shayari in punjabi miss u, shayari in punjabi mom, shayari in punjabi mp3, shayari in punjabi meaning, new punjabi shayari in punjabi
ਅਗਰ ਨੀਂਦ ਆਵੇ ਤਾਂ ਸੌਂ ਵੀ ਜਾਇਆ ਕਰੋ 😞
ਰਾਤ ਨੂੰ ਜਾਗਣ ਨਾਲ ਮੁਹੱਬਤ ਵਾਪਿਸ ਨੀ ਆਉੰਦੀ 💔
ਪਰਦਾ ਪੈ ਜਾਂਦਾ ਇਸਕ ਚ ਮੱਤ ਤੇ, ਇਹ ਧੋਖਾ ਵੀ ਏਦਾਂ ਈ ਮੜੇ ਨਹੀਂ ਜਾਂਦੇ ,ਤਕਦੀਰ ਚ ਹੋਵੇ ਜਦ ਫੱਟ ਸਹਿਣਾ, ਫੇਰ Hint ਵੀ ਮਿੱਤਰਾ ਪੜੇ ਨਹੀਂ ਜਾਂਦੇ
ਹਸਦੇ ਹੁੰਦੇ ਸੀ :- ਜੋ ਡੁੱਬਦੇ ਨੂੰ ਦੇਖ ਕੇ__ ਹਓਂਕਾ ਹੀ ਨਾਂ ਲੈ ਜਾਣ :- ਉੱਡਦੇ ਨੂੰ ਦੇਖ ਕੇ__
ਸਮਾਂ ⏰ਆਵੇਗਾ ਪਾਸਾ ਵੱਟਣ ਵਾਲੇ ਕਹਿਣਗੇ ਕੇ ਸਾਡਾ ਖਾਸ ਆ....🚨🚨
: ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ l
ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ
ਬੜਾ ਅੋਖਾ ਹੁੰਦਾ ਉਹਨਾ ਲੋਕਾ ਨੂੰ ਸਮਝਣਾਂ..
ਜੋ ਸਾਡੇ ਚੇਲੇਆ ਨੂੰ ਆਪਣਾ ਖਾਸ ਦੱਸਦੇ ਨੇਂ....
ਜਿੱਥੇ ਕੋਸ਼ਿਸਾ❤ ਦਾ ਕੱਦ ਉੱਚਾ ਹੋਜੇ 🇨🇦
ਉਥੇ ਨਸੀਬਾ😊 ਨੂੰ ਵੀ ਝੁੱਕਣਾ ਪੈਂਦਾ
ਹਰ ਗੱਲ ਦਾ ਜਵਾਬ ਦੇਵਾਂਗੇ ਬਸ ਵਕਤ ਦੀ ਉਡੀਕ ਹੈ..
ਹਾਲੇ ਸੱਜਣਾ ਦੀ ਮਹਿਫਲ ਵਿੱਚ ਸਾਡੀ ਚੁੱਪ ਹੀ ਠੀਕ ਹੈ...
ਤਾਕਤਵਰ ਬਣੋ ਇਸ ਲਈ ਨਹੀਂ ਕਿ ਮਾੜੇ ਨੂੰ ਦਬਾ ਸਕੋ ...
ਸਗੋਂ ਇਸ ਲਈ ਕਿ ਤਕੜਾ ਤੁਹਾਨੂੰ ਦਬਾ ਨਾ ਸਕੇ ..
ਹਰ ਮੈਦਾਨ ਫਤਹਿ ..🚩🚩💪🏻
ਸੜਨ ਵਾਲਿਆਂ ਦੀ ਤਦਾਦ ਵੱਧਦੀ ਜਾਂਦੀ ਐ.💪,
🙏ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵੱਧਦੀ ਜਾਂਦੀ ਐ..
" ਪਹਿਚਾਣ ਕਫਨ ਦੀ ਨਹੀਂ ਹੁੰਦੀ 🧎🏻,
ਲਾਸ਼ ਦੇ ਪਿੱਛੇ ਦਾ ਕਾਫਲਾ ਦੱਸਦਾ ਹੈ ਕਿ ਬੰਦੇ ਦਾ ਕੀ ਰੁੱਤਬਾ ਸੀ 👍🏻"
ਅਜੇ ਚੁੱਪ ਆ ਸੱਭ ਤਿਆਰੀਆ ਹੋਣਗੀਆ, ਰਾਖ ਥੱਲੇ ਦੇਖੀ ਚਿੰਗਾਰੀਆ ਹੋਣਗੀਆ..
ਜੈਸਾ ਤੁਮ ਸੋਚਤੋ ਹੋ ਹਮ ਵੈਸੇ ਨਹੀਂ ਔਰ ਜੈਸੇ ਹਮ ਹੈਂ ਵੈਸਾ ਤੁਮ ਸੋਚ ਭੀ ਨਹੀਂ ਸਕਤੇ।
ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ,
ਅਸੀਂ ਕਿੰਨੀ ਕੀਮਤ 💁 ਉਤਾਰੀ ਆ...
ਇੱਕ ਤੇਰੇ ਲਈ ਸੋਹਣਿਆ 💑
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ..!! -
ਜੇ ਤੇਰੇ ਰੁਤਬੇ 🤞ਆ ਉੱਚੇ 👆
ਸਾਡੇ ਜਾਗਦੇ ਜਮੀਰ
ਜੇ ਤੂੰ ਪੈਸੇ ਵਜੋਂ ਉੱਚਾ
ਅਸੀ ਦਿਲ ਦੇ ਅਮੀਰ
ਜਦ ਲੋੜ ਹੋਵੇ ਆਵਾਜ ਮਾਰ ਲਈ......
ਮੈਨੂੰ ਬੁਰੀ ਆਦਤ ਹੈ ਲੋੜ ਵੇਲੇ ਕੰਮ ਆਉਣ ਦੀ.....
🦅ਹਮ ਵਹਾਂ ਦੋਸਤੀ ਕਰਤੇ ਹੈਂ 😊
ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ 🚩
ਵਕਤ ਜਦੋ ਬਦਲਦਾ ਹੈ,ਤਾਂ ਬਾਜ਼ੀਆਂ ਨਹੀ....
ਜ਼ਿੰਦਗੀਆਂ ਪਲਟ ਜਾਂਦੀਆਂ ਨੇ...
"ਰੰਗ ਦੁਨੀਆਂ ਦੇ ਹੋਏ ਅਨੋਖੇ ਨੇ , ਜਿਹੜੇ ਸੱਚੇ
ਓਹਨਾਂ ਨਾਲ ਧੋਖੇ ਨੇ , ਜਿਹੜੇ ਪੈਰ ਪੈਰ ਤੇ ਬੋਲੀ
ਝੂਠ ਜਾਂਦੇ, ਰੱਬਾ ਫੇਰ ਵੀ ਕਾਫੀ ਸੋਖੇ ਨੇ।"
ਕਿਸੀ ਕੀ ਦੁਨੀਆ ਸੇ ਕੋਈ ਮਤਲਬ ਨਹੀਂ ਹਮੇਂ
ਖੁਦ ਕੀ ਦੁਨੀਆ ਕੇ ਬਾਦਸ਼ਾਹ ਹੈ ਹਮ
ਧੂਪ ਕਿਤਨੀ ਭੀ ਤੇਜ ਹੋ
ਕਭੀ ਸਮੁੰਦਰ ਨਹੀਂ ਸੂਖਾ ਕਰਤੇ ਜਨਾਬ
ਖਾਸ ਤਾਂ ਨਹੀਂ ਪਰ ਸਾਡੇ ਵਰਗੇ..
ਬੰਦੇ ਘੱਟ
ਹੀ ਮਿਲਦੇ ਨੇ...
ਆਕੜ ਨਹੀਂ ਆ ਸੱਜਣਾਂ ਅਸੀਂ ਤਾਂ ਖੂਹ ਦੀ ਆਵਾਜ ਵਰਗੇ ਹਾਂ ਜਿੱਦਾ ਆਵਾਜ ਮਾਰੋਗੇ ਉਦਾ ਦੀ ਹੀ ਸੁਣਲੋਗੇ ..
ਦਿਲ ਦੀਆਂ ਬੁਝੀਏ ਦਿਲਾਂ ਚ ਵੜ ਕੇ❤
ਹਾਲ ਕਦੇ ਪੁੱਛੀਏ ਨਾ ਦੂਰੋਂ ਖੜ ਕੇ😊
∆ ਸਬਰ 😎ਰੱਖ ਸੱਜਣਾ 🤨ਸੂਈਆਂ⏱️ ਸਾਡੇ ਹੱਕ 🤝ਚ ਵੀ ਘੁੰਮਣਗੀਆ ∆🔥👌
ਸਿਰ ਉੱਤੇ ਪੱਗ ਆ , ਕਹਿੰਦੇ ਸਰਦਾਰ ਨੇ,👳
ਅਣਖੀ ਬਲੱਡ ਅਾ, ਵੈਰੀ ਸਿਖੇ ਮਾਰਨੇ।👊
ਜਿੱਥੇ ਦਿਲ ❤ ਤੋ ਲੱਗੀਆਂ ਹੋਣ ਉੱਥੇ ਕੁੱਝ ਲੁਕੋਇਆ ਨਾ ਕਰੋ,
"ਹਾਸੇ ਵੰਡਿਆ ਕਰੋ ਜਨਾਬ ਖੋਹਿਆ ਨਾ ਕਰੋ"
ਜਿੰਦਗੀ ਦੀ ਹਕੀਕਤ ਨੂੰ ਬੱਸ ਇੰਨਾ ਹੀ ਜਾਣਿਆ ਹੈ,
ਦਰਦ ਵਿੱਚ ਇਕੱਲੇ ਹਾਂ ਤੇ ਖੁਸ਼ੀਆਂ ਵਿੱਚ ਜ਼ਮਾਨਾ,,,,,,
#ਅਸੀਂ ਅਾਵਦੇ ਆਪ ਚ ਖੁਸ਼ ਰਹਿਣੇ ਜਨਾਬ🗽
ਕਿਸੇ ਦੇ🏚️ਮਹਿਲਾਂ ਤੋਂ ਅਸੀਂ ਕੀ ਲੈਣਾ
punjabi shayari in hindi language, punjabi shayari in hindi for friends, punjabi shayari in punjabi instagram, shayari in punjabi images, shayari in punjabi in punjabi language, shayari in punjabi in punjabi, punjabi jatti shayari in punjabi, shayari in punjabi jatt, punjabi kudi shayari in punjabi, punjabi shayari in punjabi language attitude
ਸਮਾਂ 🕐 ਸਿਖਾਂ 📖 ਦਿੰਦਾ 🚶 ਚੱਲਣਾ ਬਿਨਾਂ 👬 ਸਹਾਰੇ ਤੋ
🏂ਜ਼ਿੰਦਗੀ ਨਹੀਂ🙇 ਮੁੱਕਦੀ ਕਦੇ☝️ਇੱਕ🏇 ਬਾਜ਼ੀ🙃 ਹਾਰੇ ਤੋਂ
💪ਅਸੀਂ ਮੰਜ਼ਿਲ ਤੇ ਪਹੁੰਚ ਕੇ ਹੀ ਲਿਖਾਂਗੇ 📝
ਰਸਤਿਆਂ 🏃ਦੀਆਂ ਮੁਸ਼ਕਿਲਾਂ ਦਾ ਜ਼ਿਕਰ💪💪💪
🙏ਮਸ਼ਹੂਰ ਹੋਣ ਦੀ ਲੋੜ ਨਹੀਂ, ਰੱਬ ਆਪ ਈ 🚓ਚਰਚੇ ਕਰਾਈ ਜਾਂਦਾ, ਪਿੱਛੇ ਮੁੜਨਾ ਸਿਖਿਆ ਨਹੀਂ, 🙏ਵਾਹਿਗੁਰੂ ਆਪੇ 🌉ਰਾਹ ਵਿਖਾਈ ਜਾਂਦਾ.☝🏻💪🏻
ਪਿਓ ਜਿੰਦਗੀ ਦਾ ਅਹਿਮ ਹਿੱਸਾ ਹੁੰਦਾ, ਜਿਸ ਤੋਂ ਡਰ ਵੀ ਬਹੁਤ ਲੱਗਦਾ, ਤੇ ਜਿਸ ਦੇ ਹੁੰਦੇ ਹੋਏ ਡਰ ਵੀ ਕੋਈ ਨੀ ਹੁੰਦਾ,
ਚੁੱਪ ਰਹਿਣਾ ਇਕ ਸਾਧਨਾ ਹੈ ।
ਸੋਚ ਸਮਝ ਕੇ ਬੋਲਣਾ ਇਕ
ਕਲਾ ਹੈ
ਸੜਨ ਵਾਲਿਆ ਦੀ ਤਦਾਦ ਵਧਦੀ ਜਾਦੀ ਏ
🙏🏻ਸ਼ੁਕਰਾਨਾ ਤੇਰਾ ਮਾਲਕਾ ਔਕਾਤ ਵਧਦੀ ਜਾਦੀ ਏ 🙏🏻
ਭੁਲੇਖੇ😏 ਤੇਰੇ ਨੇ,, ਤੇ ਜਵਾਬ ✊ਸਾਡੇ ਹੋਣਗੇ
ਫਿਰ ਭਾਵੇਂ🤘 ਬਹਿ ਕੇ,, ਮੁਕਾਲੀ ਜਾ❌ ਖਹਿ ਕੇ
❤ਇਸ਼ਕ ਦੀਆਂ ਗਹਿਰਾੲੀਅਾਂ ਵਿੱਚ ਖੂਬਸੂਰਤ ਕੀ ਏ❤
♡..."ਇੱਕ ਮੈਂ ਹਾਂ ਇੱਕ ਤੂੰ ਹੈ"...♡
😊ਹੋਰ ਜ਼ਰੂਰਤ ਕੀ ਏ😊
*🙏🏼ਅੱਜ ਦਾ ਵਿਚਾਰ🙏🏼*
===============
*ਉਹ ਲੋਕ ਮਹਾਨ ਹੁੰਦੇ ਹਨ ਜਿਹੜੇ ਆਪਣੇ ਤੋਂ ਪਹਿਲਾਂ ਦੂਜਿਆਂ ਦਾ ਸੋਚਦੇ ਹਨ।*
ਜਦੋ 👣ਕਦਮ 👉ਥੱਕ ਜਾਂਦੇ ਨੇ
ਤਾਂ😐 ਹੌਸਲਾ ਸਾਥ😑 ਦਿੰਦਾ ਏ,
ਜਦੋ 👥ਲੋਕ ਸਾਥ😏 ਛੱਡ ਦਿੰਦੇ ਨੇ,
ਤਾਂ ਮੇਰਾ 👈ਸਾਥ 🙏ਵਾਹਿਗੁਰੂ☬ ਦਿੰਦਾ ਏ।
ਸਾਰਿਆਂ ਦੇ ਦਿਲ ਨਹੀ ਜਿੱਤਣੇ..
ਬਸ ਆਪਣੇ ਮਾੜਾ ਨਾ ਕਹਿਣ ਇੰਨਾ ਹੀ ਕਾਫੀ ਏ..✍🏼
ਕਿਉ ਹਾਰ ਮੰਨ ਲਵਾ ਜਨਾਬ..
ਇਹ ਜਿੰਦਗੀ ਕਿਸਮਤ ਤੇ ਚੱਲਦੀ ਏ..
ਤੇ ਕਿਸਮਤ ਕਦ ਬਦਲ ਜਾਵੇ ਕੋਈ ਪਤਾ ਨਹੀ..
👉ਰੱਬ ਨੇ ਸਾਨੂੰ ਖ਼ਾਸ ਬਣਾਇਆ,,
ਇਸੇ ਕਰਕੇ ਜਣੇ😏ਖਣੇ ਨੂੰ
👌ਫਬਦੇ ਨੀਂ.......
ਉੱਤੋ😼 ਉੱਤੋ ਗੱਲ 🗣️ਸੱਬ ਕਰਦੇ
ਪਰ ਅੰਦਰੋ 😡ਦਿਲ ❤️ਬੇਗਾਨਾ💘 ਏ
ਛੱਡ🙏 ਦਿਲਾ 💖ਕਿਸੇ 👉ਨਾਲ ਯਾਰੀ🤝 ਕਿ ਲਾਉਣੀ 🚫
ਇਹ 😈ਸਾਰਾ ਮੱਤਲਬ 🚫ਖੋਰ ਜਮਾਨਾ👥 ਏ
....#
ਨੀ ਅਸੀਂ 🙋♂ਸੱਚੇ ਪਿਅਾਰਾਂ ❤ ਵਾਲੇ ਹਾਂ , ਕਦੇ ਕਿਸੇ ਦਾ time⏰ ਨੀ ਚੱਕੀ ਦਾ ...
ਕੱਪੜੇ 👖👕ਮੈਲੇ ਪਾ ਸਕਦੇ ਅਾ , ਪਰ dil ❤ ਨੂੰ ਸਾਫ ਰੱਖੀ ਦਾ...🙏